Message From District Education Officer

ਪੂਰੀ ਦੁਨੀਆਂ ਵਿੱਚ ਆਈ. ਟੀ. ਸੈਕਟਰ ਵਿੱਚ ਤਰੱਕੀ ਹੋ ਰਹੀ ਹੈ । ਪੰਜਾਬ ਦੀ ਸਕੂਲੀ ਸਿੱਖਿਆ ਨੂੰ ਇਸ ਦੇ ਹਾਣੀ ਬਣਾਉਣ ਦੇ ਭਰਪੂਰ ਯਤਨ ਵਜੋਂ ਸਕੂਲਾਂ ਵਿੱਚ ਕੰਪਿਊਟਰ ਸਿੱਖਿਆ ਨੂੰ ਬੜੇ ਸੁਚੱਜੇ ਢੰਗ ਨਾਲ ਲਾਗੂ ਕੀਤਾ ਹੋਇਆ ਹੈ । ਸਕੂਲਾਂ ਦੇ ਅਧਿਆਪਕਾਂ / ਕਰਮਚਾਰੀਆਂ ਦਾ ਜਿਲ੍ਹਾ ਪੱਧਰ ਅਤੇ ਰਾਜ ਪੱਧਰ ਦੇ ਦਫਤਰਾਂ ਨਾਲ ਤਾਲਮੇਲ ਸੁਚਾਰੂ ਢੰਗ ਨਾਲ ਬਣਾਉਣ, ਉਨ੍ਹਾਂ ਦੇ ਦਫਤਰੀ ਕੰਮ ਸਮੇਂ ਸਿਰ ਅਤੇ ਘੱਟੋ-ਘੱਟ ਜਾਂ ਬਿਨਾਂ ਨਿਜੀ ਸਮੂਲੀਅਤ ਤੌਂ ਕਰਨ ਲਈ ਡੀ.ਈ.ਓ. ਦਫਤਰ ਦੀ ਵੈਬਸਾਈਟ ਤਿਆਰ ਕੀਤੀ ਗਈ ਹੈ । ਇਸ ਆਧੁਨਿਕ ਸੰਚਾਰ ਪ੍ਰਣਾਲੀ ਦੀ ਸੁਚੱਜੀ ਵਰਤੋ ਦੇ ਉਪਰਾਲੇ ਨਾਲ ਦਫਤਰਾਂ ਨੂੰ ਲੋੜੀਂਦੀ ਸੂਚਨਾ ਬੜੇ ਸੁਖਾਲੇ ਢੰਗ ਨਾਲ ਪ੍ਰਾਪਤ ਹੋ ਸਕੇਗੀ । ਇਸ ਵੈਬਸਾਈਟ ਉਪਰ ਅਧਿਆਪਕਾਂ / ਕਰਮਚਾਰੀਆਂ ਨੂੰ ਲੋੜੀਂਦੇ ਦਸਤਾਵੇਂਜ ਅਸਾਨੀ ਨਾਲ ਉਪਲਬਧ ਰਹਿਣਗੇ । ਮੈਂ ਉਮੀਦ ਕਰਦਾ ਹਾਂ ਕਿ ਸਿੱਖਿਆ ਵਿਭਾਗ ਅਤੇ ਇਸ ਦੇ ਸਮੂਹ ਕਰਮਚਾਰੀਆਂ ਨੂੰ ਇਸ ਦਾ ਭਰਪੂਰ ਫਾਇਦਾ ਹੋਵੇਗਾ ਅਤੇ ਸਿੱਖਿਆ ਵਿਭਾਗ ਤਰੱਕੀ ਦੀਆਂ ਪੁਲਾਂਘਾਂ ਪੁੱਟਦਾ ਰਹੇਗਾ ।ਹ ਕਰਮਚਾਰੀਆਂ ਨੂੰ ਇਸ ਦਾ ਭਰਪੂਰ ਫਾਇਦਾ ਹੋਵੇਗਾ ਅਤੇ ਸਿੱਖਿਆ ਵਿਭਾਗ ਤਰੱਕੀ ਦੀਆਂ ਪੁਲਾਂਘਾਂ ਪੁੱਟਦਾ ਰਹੇਗਾ ।

ਜਿਲਾ੍ ਸਿੱਖਿਆ ਅਫਸਰ (ਸੈ ਸਿ)

Contact No and Email ID

DEO (SE)0164-2213907
deosebathinda@gmail.com
DSS0164-2213907
dss448bti@gmail.com
ICT0164-5011680
ictcobti@gmail.com
MIS Wing0164-2240025
misbathinda@punjabeducation.gov.in
Edusat0164-5011680
edusat.bathinda@panjabeducation.gov.in
RMSA0164-5010770
rmsabti@gmail.com
Vocational0164-5011680
vocationalbti@gmail.com